Podcast/Multimedia tagged with ‘Qaumi Awaaz PunJABI rADIO’

4 Items

ਸਵ. ਸਰਦਾਰ ਸ਼ਾਮ ਸਿੰਘ ਅਤੇ 1947 ਦੀ ਕਤਲੋਗਾਰਤ

ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਅਣਥੱਕ ਮਿਹਨਤ ਕਰਨ ਵਾਲੀ ਸ਼ਖਸੀਅਤ ਸਰਦਾਰ ਸ਼ਾਮ ਸਿੰਘ ਜੀ।

ਸਵਰਗਵਾਸੀ ਸਰਦਾਰ ਸ਼ਾਮ ਸਿੰਘ 1947 ਦੀ ਵੰਡ ਵੇਲੇ ਹਿੰਦੋਸਤਾਨ ਆਉਣ ਦੀ ਕੋਸ਼ਿਸ਼ ਵਿੱਚ ਯਤੀਮ ਹੋ ਗਏ ਸਨ। ਪਰ ਹਿੰਮਤ ਨਾ ਹਾਰਦੇ ਹੋਏ ਬਾਦ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਜਿਥੇ ਉਹ ਮਾਣਮੱਤੇ ਸਿੱਖ ਸਨ ਉੱਥੇ ਨਾਲ ਹੀ ਪਾਕਿਸਤਾਨ ਨੂੰ ਅਥਾਹ ਪਿਆਰ ਕਰਦੇ ਸਨ ਅਤੇ ਮੁਸਲਿਮ -ਸਿੱਖ ਭਾਈਚਾਰੇ ਦੀ ਸ਼ਾਹਦੀ ਭਰਦੇ ਸਨ। ਪੇਸ਼ ਹਨ ਉਹਨਾਂ ਦਿਆਂ ਕੁਝ ਯਾਦਾਂ।

ਵਿਚਾਰ ਚਰਚਾ- ਪੰਜਾਬੀ ਬੋਲੀ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ

sewak-singh-stereo-974

ਡਾ. ਸੇਵਕ ਸਿੰਘ ਪੰਜਾਬੀ ਵਿਆਕਰਣ ਦੇ ਮਾਹਰ ਹਨ। ਅਸਟ੍ਰੇਲੀਆ ਫੇਰੀ ਦੌਰਾਨ ਕੌਮੀ ਅਵਾਜ਼ ਦੇ ਸਟੂਡੀੳ ਵਿਚ ੳਹਨਾਂ ਨਾਲ ਕੀਤੀ ਗਈ ਇਸ ਵਿਚਾਰ ਚਰਚਾ ਵਿਚ ੳਹਨਾਂ ਨੇ ਪੰਜਾਬੀ ਬੋਲੀ ਦੀ ਵਰਤਮਾਨ ਦਸ਼ਾ ਅਤੇ ਦਿਸ਼ਾ ਉੱਤੇ ਚਾਨਣ ਪਾਇਆ।