ਖਾਲਿਸਤਾਨੀ ਸੰਘਰਸ਼ ਦੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਨਮਿੱਤ ਸਿਡਨੀ ’ਚ ਸ਼ਰਧਾਂਜਲੀ ਸਮਾਗਮ ੨੧ ਜੁਲਾਈ ਨੂੰ 

ਸਿਡਨੀ – ਸਰਵਰਿੰਦਰ ਸਿੰਘ ਰੂਮੀ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸ਼ੀਏਸ਼ਨ ਸਿਡਨੀ ਵੱਲੋਂ ਸਿਡਨੀ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ   ਭਾਈ ਗਜਿੰਦਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਗੁਲੈਨਵੁੱਡ (ਸਿਡਨੀ) ੨੧ ਜੁਲਾਈ ਨੂੰ ਹੋਵੇਗਾ। ਫੈਡਰੇਸ਼ਨ ਆਗੂ  ਸ. ਜਸਪਾਲ ਸਿੰਘ ਨੇ ਕੌਮੀ ਅਵਾਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥ  ਦੇ ਅਨਮੋਲ ਹੀਰੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ […]

ਅਕਾਲ ਤਖਤ ਦਾ ਖੁਦਮੁਖਤਿਆਰ ਪੰਥਕ ਨਿਜ਼ਾਮ ਕਾਇਮ ਹੋਵੇ: ਪੰਥ ਸੇਵਕ ਸ਼ਖ਼ਸੀਅਤਾਂ

( 11 ਜੁਲਾਈ): ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ ਦੀ ਹਾਮੀ ਭਰਨੀ ਚਾਹੀਦੀ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਪੰਥ ਸੇਵਕ ਸਖਸ਼ੀਅਤਾਂ ਨੇ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਹੈ। ਅੱਜ ਜਾਰੀ […]

ਪਰਥ ਸ਼ਹਿਰ ਵਿਖੇ ਸਿੱਖ ਬੱਚਿਆਂ ਦਾ ਸਵਾਲ ਜਵਾਬ ਮੁਕਾਬਲਾ

( ਪਰਥ – ੧੪ ਜੁਲਾਈ )ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਜੀਵਨ ਕਾਲ ਉੱਪਰ ਸਵਾਲ ਜਵਾਬ ਮੁਕਾਬਲਾ ਕੈਵਰਸ਼ਨ ਦੇ ਸਵਾਨ ਯਾਦਗਾਰੀ ਹਾਲ ਵਿੱਚ ਕਰਵਾਇਆ , ਜਿਸ ਵਿੱਚ ਕਰੀਬ 45 ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਨੂੰ ਪੰਜਾਬ ਦੇ ਪੰਜ ਦਰਿਆਵਾਂ ਦੇ ਨਾਮ ਤੇ ਪੰਜ ਜਥਿਆਂ ( ਬਿਆਸ, ਰਾਵੀ, ਚਨਾਬ, ਸਤਿਲੁਜ ਅਤੇ ਜੇਹਲਮ ) ਵਿੱਚ ਵੰਡਿਆ ਗਿਆ […]