ਸਿੱਖਾਂ ਵਿਰੁਧ ਜਾਅਲੀ ਖਾਤਿਆਂ ਰਾਹੀਂ ਨਫਰਤ ਦਾ ਜਾਲ: ਕੀ ਇੰਡੀਆ ਨੇ ਖਤਰਨਾਕ ‘ਸੋਮੀਕਹ’ ਤੰਤਰ ਬਣਾ ਲਿਆ ਹੈ?

SHARE THIS POST? FacebookTwitterPinterestAudio Player00:0000:00Use Up/Down Arrow keys to increase or decrease volume. ਬੀਤੇ ਦਿਨੀਂ ਬਰਤਾਨੀਆਂ ਦੇ ਕੌਮਾਂਤਰੀ ਖਬਰ ਅਦਾਰੇ ਬੀ.ਬੀ.ਸੀ. ਵੱਲੋਂ ਇਕ ਖਬਰ ਨਸ਼ਰ ਕੀਤੀ ਗਈ ਕਿ ਬਿਜਲ ਸੱਥ ਦੇ ਜਾਅਲੀ ਖਾਤਿਆਂ ਦਾ ਇਕ ਅਜਿਹਾ ਤਾਣਾ-ਪੇਟਾ (ਨੈਟਵਰਕ) ਸਾਹਮਣੇ ਆਇਆ ਹੈ ਜਿਸ ਵੱਲੋਂ ਕਿਰਸਾਨੀ ਸੰਘਰਸ਼ ਦੌਰਾਨ ਸਿੱਖਾਂ ਵਿਰੁੱਧ ਮਿੱਥ ਕੇ ਨਫਰਤ ਫੈਲਾਈ ਜਾ ਰਹੀ ਸੀ। […]

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਅਤੇ ਆਮ ਆਦਮੀ ਪਾਰਟੀ

ਪੰਜਾਬ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਰਕੇ ਸਾਰੀਆਂ ਪਾਰਟੀਆਂ ਆਪੋ ਆਪਣੀ ਥਾਂ ਪੱਕੀ ਕਰਨ ਲਈ ਜੋੜ ਤੋੜ ਕਰ ਰਹੀਆਂ ਹਨ। ਸਿਆਸੀ ਪਾਰਟੀਆਂ ਦਾ ਪੂਰਾ ਯਤਨ ਹੈ ਕਿ ਇਸ ਵਕਤ ਕੋਈ ਵੀ ਉਹਨਾਂ ਤੋਂ ਖਫ਼ਾ ਨਾ ਹੋਵੇ। ਇਸ ਸਭ ਦੇ ਚਲਦਿਆਂ ਪਿਛਲੇ ਕੁਝ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ […]

ਨਵਾਬ ਜੱਸਾ ਸਿੰਘ ਆਹਲੂਵਾਲੀਆ

SHARE THIS POST? ਖਾਲਸਾ ਪੰਥ ਦੀ ਰਤਨਾਂ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਜੀ ਇਕ ਐਸਾ ਅਮੋਲਕ ਲਾਲ ਸੀ, ਜਿਸ ਦੇ ਨਾਮ ਪਰ ਖਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਰਹਿੰਦੀ ਦੁਨੀਆਂ ਤਕ ਮਾਣ ਕਰਿਆ ਕਰਨਗੀਆਂ। ਆਪ ਦੀਵਾਨਾਂ ਵਿਚ ਪ੍ਰਮਾਰਥ ਦਾ ਉੱਚ ਨਮੂਨਾ, ਮੈਦਾਨ ਜੰਗ ਵਿਚ ਅਜਿਤ ਜੋਧਾ, ਆਪਦਾ ਸਮੇਂ ਨਿਡਰ ਸੂਰਮਾ ਸਨ, ਜੋ ਵੰਡ ਛਕਣ ਤੇ […]

ਪੰਜਾਬ ਵਧ ਰਿਹਾ ਹੈ ‘ਜ਼ਹਿਰੀਲੇ ਮਾਰੂਥਲ’ ਬਣਨ ਵੱਲ

ਭਾਰਤ ਦੇ ਜਿਸ ਖਿੱਤੇ ਅੰਦਰ ਇਕ ਹਰੇ-ਭਰੇ ਦਰੱਖਤ, ਜਿਸ ਨੇ ਅਨੇਕਾਂ ਮਨੁੱਖੀ ਜ਼ਿੰਦਗੀਆਂ ਨੂੰ ‘ਮੌਤ ਦੀ ਆਗੋਸ਼’ ਵਿਚ ਜਾਣ ਤੋਂ ਰੋਕਿਆ ਹੋਵੇ ਤੇ ਇਨਸਾਨਾਂ ਨੂੰ ਆਕਸੀਜਨ ਰੂਪੀ ਜ਼ਿੰਦਗੀ ਬਖ਼ਸ਼ੀ ਹੋਵੇ। ਉੱਥੇ ਹੀ ਉੱਥੋਂ ਦੇ ਬਸ਼ਿੰਦਿਆਂ ਵਲੋਂ ਉਸ ਦੀ ਕੀਮਤ ਮਹਿਜ਼ ਸਾਢੇ 16 ਰੁਪਏ ਪਾਈ ਹੋਵੇ ਤੇ ਫਿਰ ਲੱਖਾਂ ਹੀ ਪੁੱਤਾਂ ਵਾਂਗੂ ਪਾਲੇ ਹੋਏ ਉਨ੍ਹਾਂ ਹੀ […]

ਸੱਤ ਸਾਲਾਂ ‘ਚ ਭਾਜਪਾ ਨੇ ਗੁਜਰਾਤ ਵਿਚ ਹੁਣ ਤੀਜੀ ਵਾਰ ਮੁੱਖ ਮੰਤਰੀ ਬਦਲਿਆ

ਕੀ ‘ਐਂਟੀ-ਇਨਕਬੈਂਸੀ’ ਨੂੰ ਪਲਟਣ ਦੇ ਲਈ ‘ਕਮਿਊਨਲ’ ਰਾਜਨੀਤੀ ਦਾ ਇਸਤੇਮਾਲ ਕਰਨ ਨਾਲ ਫ਼ਾਇਦੇ ਦੀ ਕੋਈ ਗਾਰੰਟੀ ਮਿਲ ਸਕਦੀ ਹੈ? ਭਾਵ ਕੀ ਸਰਕਾਰ ਨਾਲ ਨਾਰਾਜ਼ ਵੋਟਰਾਂ ਨੂੰ ਮਨਾਉਣ ਦੇ ਲਈ ਸੰਪਰਦਾਇਕ ਧਰੁਵੀਕਰਨ ਨਾਲ ਕੋਈ ਗਾਰੰਟੀਸ਼ੁਦਾ ਲਾਭ ਹੋ ਸਕਦਾ ਹੈ? ਇਸ ਸਵਾਲ ਨੂੰ ਉੱਤਰ ਪ੍ਰਦੇਸ਼ ਦੇ ਸੰਦਰਭ ‘ਚ ਵੀ ਪੁੱਛਿਆ ਜਾਣਾ ਚਾਹੀਦਾ ਹੈ ਅਤੇ ਗੁਜਰਾਤ ਦੇ ਸੰਦਰਭ […]

ਜਨ-ਗਣਨਾ ਅਤੇ ਜਾਤ-ਪਾਤ

ਜਾਤ-ਪਾਤ ਮਨੁੱਖ ਦਾ ਬਣਾਇਆ ਹੋਇਆ ਫਿਰਕਾਪ੍ਰਸਤੀ ਅਤੇ ਭੇਦਭਾਵ ਦਾ ਉਹ ਜੰਜਾਲ ਹੈ ਜਿਸਨੇ ਅੰਗਰੇਜ਼ਾਂ ਨੂੰ ਭਾਰਤ ਦੇ ਵੰਡੀਆਂ ਭਰੇ ਸਮਾਜ ਵਿੱਚ ਹੋਰ ਤ੍ਰੇੜਾਂ ਪਾਉਣ ਦਾ ਮੌਕਾ ਪ੍ਰਦਾਨ ਕੀਤਾ ਸੀ। ਫੁੱਟ ਪਾ ਕੇ ਭਾਰਤ ਨੂੰ ਲੰਬਾ ਸਮਾਂ ਗੁਲਾਮ ਬਣਾ ਕੇ ਰੱਖਣਾ ਉਹਨਾਂ ਨੂੰ ਵਾਹਵਾ ਰਾਸ ਆਇਆ ਸੀ। ਜਗੀਰਦਾਰ ਅਤੇ ਜੈਲਦਾਰ ਵਰਗੇ ਖਿਤਾਬ ਬਖਸ਼ ਕੇ ਉਹਨਾਂ ਨੇ […]

ਮੈਂ ਜਦੋਂ ਮੈਲਬਰਨ ਆਇਆ ਤਾਂ ਤੁਹਾਡੇ ਕੋਲ ਪਰਸ਼ਾਦਾ ਛਕ ਕੇ ਜਾਵਾਂਗਾ – ਗਵਰਨਰ ਜਨਰਲ ਆਸਟ੍ਰੇਲੀਆ

(24 ਦਸੰਬਰ ਮੈਲਬਰਨ )ਸਿੱਖ ਵਲੰਟੀਅਰਜ ਆਸਟ੍ਰੇਲੀਆ ਦੇ ਸੇਵਾਦਾਰਾਂ ਨਾਲ ਜੂਮ ਮੀਟਿੰਗ ਦੌਰਾਨ ਗਵਰਨਰ ਜਨਰਲ ਆਸਟ੍ਰੇਲੀਆ ਡੇਵਿਡ ਹਰਲੀ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਲਿੰਡਾ ਹਰਲੀ ਨੇ ਸਿੱਖ ਵਲੰਟੀਅਰਜ ਦੇ ਸੇਵਾ ਕਾਰਜਾਂ ਅਤੇ ਖ਼ਾਸਕਰ ਆਸਟ੍ਰੇਲੀਆ ਵਸਦੇ ਸਿੱਖ ਪੰਥ ਦੀ ਮਾਨਤਾਵਾਦੀ ਕਾਰਜਾਂ ਲਈ ਭਰਭੂਰ ਸ਼ਲਾਘਾ ਕੀਤੀ । ਇਸ ਬੈਠਕ ਦੇ ਸ਼ੁਰੂ ਵਿੱਚ ਗਵਰਨਰ ਜਨਰਲ ਨੇ ਗੋਲ ਦਸਤਾਰਾਂ ਦੇ […]

ਇਸ ਹਫ਼ਤੇ ਮੈਲਬਰਨ ਸ਼ਹਿਰ ਵਿੱਚ ਮੀਂਹ ਦੀਆਂ ਛਹਿਬਰਾਂ ਲੱਗਣ ਦੀ ਭਵਿੱਖ-ਬਾਣੀ , ਯਾਦ ਆਉਣਗੇ ਪਕੌੜਿਆਂ ਵਾਲੇ ਦਿਨ ।

( ਮੈਲਬਰਨ ੧੩ ਅਕਤੂਬਰ ) ਅਕਤੂਬਰ ਮਹੀਨੇ ਮੈਲਬਰਨ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਪੂਰੇ ਸਾਲ ਦੇ ਮੁਕਾਬਲੇ ਜ਼ਿਆਦਾ ਮੀਂਹ ਪੈਂਦਾ ਹੈ , ਪਰ ਇਸ ਵਾਰ ਇਹ ਪਿਛਲੇ ਸਾਲਾਂ ਨਾਲ਼ੋਂ ਵੀ ਵੱਧ ਪਿਆ ਹੈ , ਮੌਸਮ ਮਹਿਕਮੇ ਦਾ ਕਹਿਣਾ ਹੈ ਇਸ ਹਫ਼ਤੇ ਰਹਿੰਦੀ ਕਸਰ ਵੀ ਨਿਕਲ ਜਾਵੇਗੀ ।ਲੰਘੇ ਹਫ਼ਤੇ ਤਾਪਮਾਨ ੨੫ ਡਿਗਰੀ ਤੱਕ ਚਲਿਆ ਗਿਆ ਸੀ […]

ਆਰਥਿਕਤਾ ਨੂੰ ਮਜਬੂਤ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ ਆਸਟ੍ਰੇਲੀਆ ਨੂੰ ਚਾਹੀਦੇ ਹਨ 20 ਲੱਖ ਪ੍ਰਵਾਸੀ – ਨੌਕਰਸ਼ਾਹਾਂ ਦੀ ਸਰਕਾਰ ਨੂੰ ਸਲਾਹ

Melbourne ਹਰ ਸਾਲ ਆਸਟ੍ਰੇਲੀਆ ਨੂੰ 2 ਲੱਖ ਪ੍ਰਵਾਸੀਆਂ ਦੀ ਲੋੜ੍ਹ ਹੁੰਦੀ ਹੈ ਪਰ ਪਿਛਲੇ ਵਰਿਆਂ ਤੋਂ ਇਹ ਗਿਣਤੀ ਘੱਟ ਰਹੀ ਹੈ , ਕੋਵਿਡ ਮਹਾਂਮਾਰੀ ਕਰਕੇ ਇਹ ਗਿਣਤੀ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ ਹੁਣ ਉੱਪਰਲੇ ਦਰਜੇ ਦੇ ਨੌਕਰਸ਼ਾਹ ਸਰਕਾਰ ਨੂੰ ਸਲਾਹ ਦੇ ਰਹੇ ਹਨ ਕਿ ਆਸਟ੍ਰੇਲੀਆ ਦੀਆਂ ਪ੍ਰਵਾਸ ਨੀਤੀਆਂ ਖੋਲ੍ਹ ਦਿੱਤੀਆ ਜਾਣ ਤਾਂ ਕਿ ਇਹ […]

PHD ਵਿਦਿਆਰਥੀ ਕੁੰਵਰ ਕੌਰ ਬਰਾੜ ਨੇ ਮੈਲਬਰਨ ਨਿਵਾਸੀ ਭਾਰਤੀ ਮੂਲ ਦੇ ਲੋਕਾਂ ਨੂੰ ਦਿਲ ਦੇ ਰੋਗਾਂ ਦੇ ਸਰਵੇ ਵਿੱਚ ਹਿੱਸਾ ਲੈਣ ਦੀ ਬੇਨਤੀ

PHD ਵਿਦਿਆਰਥੀ ਕੁੰਵਰ ਕੌਰ ਬਰਾੜ ਨੇ ਮੈਲਬਰਨ ਨਿਵਾਸੀ ਭਾਰਤੀ ਮੂਲ ਦੇ ਲੋਕਾਂ ਨੂੰ ਦਿਲ ਦੇ ਰੋਗਾਂ ਦੇ ਸਰਵੇ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ ਹੈ ਮੈਲਬੌਰਨ ਨਿਵਾਸੀ ਕੁੰਵਰ ਕੌਰ EDITH COWAN ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਕਲ ਐਂਡ ਹੈਲਥ ਸਾਇੰਸਜ਼ ਵਿੱਚ ਪੀ ਐਚ ਡੀ ਦੀ ਦੂਜੇ ਸਾਲ ਦੀ ਵਿਦਿਆਰਥਣ ਹੈ। ਕੁੰਵਰ ਕੌਰ ਇੱਕ ਸਰਵੇ ਕਰ ਰਹੀ […]