SIKH MISLAN -PART ONE, ਸਿੱਖ ਮਿਸਲਾਂ – ਭਾਗ ਪਹਿਲਾ – , ਸਿੱਖ ਮਿਸਲਾਂ ਕਿਵੇਂ ਬਣੀਆਂ ? #QaumiAwaaz
ਕੌਮੀ ਅਵਾਜ਼ ਵੱਲੋਂ ਸਿੱਖ ਮਿਸਲਾਂ ਦੇ ਸੰਖੇਪ ਇਤਿਹਾਸ ਬਾਰੇ ਵੀਡੀਓ ਲੜ੍ਹੀ ਸ਼ੁਰੂ ਕੀਤੀ ਜਾ ਰਹੀ – ਇਸ ਲੜ੍ਹੀ ਤਹਿਤ ਅਸੀਂ ਹਰ ਇੱਕ ਸਿੱਖ ਮਿਸਲ ਦਾ ਸੰਖੇਪ ਇਤਿਹਾਸ ਸਾਂਝਾ ਕਰਾਂਗੇ , ਸਿੱਖ ਮਿਸਲਾਂ ਕਿਵੇਂ ਬਣੀਆਂ ਇਸ ਵੀਡੀਓ ਨੂੰ ਦੋ ਭਾਗਾਂ ਵਿੱਚ ਪੇਸ਼ ਕਰ ਕਰਾਂਗੇ , ਇਹ ਉਸਦਾ ਪਹਿਲਾ ਭਾਗ ਹੈ , ਇਸ ਤੋਂ ਬਾਅਦ ਇਕੱਲੀ- ਇਕੱਲੀ ਮਿਸਲ ਦਾ ਇਤਿਹਾਸ ਸਾਂਝਾ ਕਰਾਂਗੇ – ਧੰਨਵਾਦ