DFAT Country information Report India 2020

ਆਸਟ੍ਰੇਲੀਆ ਦੇ ਵਿਦੇਸ਼ੀ ਮਾਮਲੇ ਅਤੇ ਵਪਾਰ ਮਹਿਕਮੇ ਨੇ ਦਸੰਬਰ 2020 ਵਿੱਚ ਭਾਰਤ ਬਾਰੇ 72 ਸਫਿਆਂ ਦੀ ਰਿਪੋਟ ਪੇਸ਼ ਕੀਤੀ ਸੀ,ਇਸ ਰਿਪੋਟ ਵਿੱਚ ਆਸਟ੍ਰੇਲੀਆ ਦੇ ਮਹਿਕਮੇ ਦੇ ਨੇ ਭਾਰਤ ਵਿੱਚ ਮੌਜੂਦਾ ਹਾਲਤਾਂ ਦਾ ਅਧਿਐਨ ਕੀਤਾ ਹੈ , ਇਸ ਰਿਪੋਟ ਦੇ ਪੇਜ ਨੰਬਰ 9 ੳੇੱਪਰ ਇਸ ਦੇ ਮਨੋਰਥ ਬਾਰੇ ਸਪੱਸ਼ਟ ਕੀਤਾ ਗਿਆ ਹੈ ਅਸੀਂ ਇਸ ਦੇ ਵਿਸਥਾਰ […]

ਕਿੰਨਾ ਡਰਾਉਣਾ ਸੰਸਾਰ ਹੋਵੇਗਾ ਇਹ !

ਇਹ ਲੇਖ ਗੁਰਪ੍ਰੀਤ ਸਿੰਘ ਸਹੋਤਾ ਨੇ ਆਪਣੀ ਫੇਸਬੁੱਕ ( ਨਵਾਂ ਨਾਮ Meta ) ਤੇ ਸਾਂਝਾ ਕੀਤਾ ਹੈ । ਅਸੀਂ ਕੌਮੀ ਆਵਾਜ਼ ਦੇ ਪਾਠਕਾਂ ਇੱਥੇ ਲਈ ਸਾਂਝਾ ਕਰ ਰਹੇ ਹਾਂ , ਇਸ ਲੇਖ ਵਿੱਚ ਸਮਾਂ ਕਿੰਨੀ ਤੇਜ਼ੀ ਨਾਲ ਬਦਲਿਆ ਹੈ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ , ਇਸ ਲੇਖ ਵਿੱਚ ਪੁਰਾਣੇ ਪੰਜਾਬ ਦੀ ਜ਼ਿੰਦਗੀ ਦੇ ਦਰਸ਼ਨ […]

ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਪੜ੍ਹਨ ਦਾ ਮਸਲਾ , ਸਿੱਖ ਪੜਤਾਲ ਕਮੇਟੀ ਨੇ ਹਿੰਦੂਤਵੀ ਖ਼ਬਰਖਾਨੇ ਦਾ ਝੂਠ ਬੇਨਕਾਬ ਕੀਤਾ ।

ਪਿਛਲੇ ਦਿਨਾਂ ਵਿੱਚ ਬਿਜਲ ਸੱਥ ( ਸ਼ੋਸਲ ਮੀਡੀਆ ) ਤੇ ਗੁੜਗਾਵਾਂ ਵਿਖੇ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਪੜ੍ਹਨ ਦਾ ਮਸਲਾ ਭਖਿਆ ਰਿਹਾ, ਇਹ ਆਮ ਦੇਖਿਆ ਗਿਆ ਸ਼ੋਸਲ ਮੀਡੀਆ ਤੇ ਹੀ ਸਾਰੀ ਟੇਕ ਰੱਖਣ ਵਾਲੇ ਲੋਕ ਕਿਸੇ ਵੀ ਮਸਲੇ ਤੱਥਾਂ ਦੀ ਖੋਜ ਕਰਨੀ ਜ਼ਰੂਰੀ ਨਹੀਂ ਸਮਝਦੇ ਜੋ ਵੀ ਲਿਖਿਆ ਸਾਹਮਣੇ ਆ ਜਾਵੇ ਉਸਨੂੰ ਪਰਮਸੱਤ ਮੰਨਕੇ ਅੱਗੇ ਸਾਂਝਾ […]

ਡਾਕਟਰ ਅਜੀਤ ਸਿੰਘ ਚੱਲ ਵਸੇ

ਡਾਕਟਰ ਅਜੀਤ ਸਿੰਘ ਭਾਈ ਦਲਜੀਤ ਸਿੰਘ ਬਿੱਟੂ ਨੂੰ ਸਦਮਾ ਚੰਡੀਗੜ੍ਹ: ਡਾਕਟਰ ਅਜੀਤ ਸਿੰਘ, ਸਾਬਕਾ ਡੀਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਉਹ ਪਿੱਛਲੇ ਕਾਈ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜੇਲ੍ਹ ਦੀ ਜ਼ਿੰਦਗੀ ਤੋਂ ਬਾਅਦ ਘਰ ਪਰਤੇ ਸਿੱਖ ਕੌਮ ਦੇ ਜੁਝਾਰੂ ਭਾਈ ਦਲਜੀਤ ਸਿੰਘ ਆਪਣੇ ਮਾਤਾ ਪਿਤਾ ਨਾਲ । ਡਾਕਟਰ ਅਜੀਤ […]

SIKH MISLAN -PART ONE

SIKH MISLAN -PART ONE, ਸਿੱਖ ਮਿਸਲਾਂ – ਭਾਗ ਪਹਿਲਾ – , ਸਿੱਖ ਮਿਸਲਾਂ ਕਿਵੇਂ ਬਣੀਆਂ ? #QaumiAwaaz ਕੌਮੀ ਅਵਾਜ਼ ਵੱਲੋਂ ਸਿੱਖ ਮਿਸਲਾਂ ਦੇ ਸੰਖੇਪ ਇਤਿਹਾਸ ਬਾਰੇ ਵੀਡੀਓ ਲੜ੍ਹੀ ਸ਼ੁਰੂ ਕੀਤੀ ਜਾ ਰਹੀ – ਇਸ ਲੜ੍ਹੀ ਤਹਿਤ ਅਸੀਂ ਹਰ ਇੱਕ ਸਿੱਖ ਮਿਸਲ ਦਾ ਸੰਖੇਪ ਇਤਿਹਾਸ ਸਾਂਝਾ ਕਰਾਂਗੇ , ਸਿੱਖ ਮਿਸਲਾਂ ਕਿਵੇਂ ਬਣੀਆਂ ਇਸ ਵੀਡੀਓ ਨੂੰ ਦੋ […]